ਅੰਮ੍ਰਿਤਸਰ RDX IED ਮਾਮਲਾ 'ਚ ਹੁਣ ਇਕ ਹੋਰ CCTV ਵੀਡੀਓ ਸਾਹਮਣੇ ਆਈ ਹੈ I ਜਿਸ ਵਿੱਚ ਇੱਕ ਕੁੱਤਾ ਗੱਡੀ ਹੇਠੋਂ ਬੰਬ ਨੂੰ ਬਾਹਰ ਕੱਢ ਰਿਹਾ ਹੈ, ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ 'ਚ ਸਬ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਾਇਆ ਗਿਆ ਸੀ Iਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ I